ਛਮਾਹੀ ਰੱਖ ਰਖਾਅ ਲਈ ਵਿਰਾਸਤ -ਏ-ਖਾਲਸਾ 24 ਜਨਵਰੀ ਤੋਂ 31 ਜਨਵਰੀ ਤੱਕ ਰਹੇਗਾ ਸੈਲਾਨੀਆਂ ਲਈ ਬੰਦ ਸ੍ਰੀ ਅਨੰਦਪੁਰ ਸਾਹਿਬ ਜਨਵਰੀ ਹਰ ਵਾਰ ਦੀ ਤਰ੍ਹਾਂ ਛਮਾਹੀ ਰੱਖ ਰਖਾਵ ਲਈ ਵਿਸ਼ਵ ਪ੍ਰਸਿੱਧ ਵਿਰਾਸਤ ਏ ਖ਼ਾਲਸਾ ਆਮ ਸੈਲਾਨੀਆਂ ਲਈ 24 ਜਨਵਰੀ ਤੋਂ 31 ਜਨਵਰੀ ਤੱਕ ਬੰਦ ਰਹੇਗਾ । ਇਸ ਦੌਰਾਨ ਵਿਰਾਸਤੇ ਖਾਲਸਾ ਵਿਖੇ ਉਹ ਮੁਰੰਮਤ ਕੀਤੀ ਜਾਵੇਗੀ, ਜੋ ਕਿ ਆਮ ਦਿਨਾਂ ਦੇ ਵਿੱਚ ਸੰਭਵ ਨਹੀਂ ਹੋ ਸਕਦੀ ਹੈ ।ਇਸ ਲਈ ਸੈਲਾਨੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਵਿਰਾਸਤ ਏ ਖਾਲਸਾ ਵਿਖੇ ਆਉਣ ਵਾਸਤੇ ਆਪਣਾ ਪ੍ਰੋਗਰਾਮ 1 ਫਰਵਰੀ ਨੂੰ ਹੀ ਬਣਾਉਣ। ਇਹ ਜਾਣਕਾਰੀ ਵਿਰਾਸਤ ਏ ਖਾਲਸਾ ਦੇ ਮੈਨੇਜਰ ਵੱਲੋਂ ਦਿੱਤੀ ਗਈ ਹੈ ।Captain
Amarinder Singh
Hon'ble Chief Minister
PunjabSh. Charanjit Singh Channi
Hon'ble Cabinet Minister
for Tourism & Cultural Affairs, Punjab
VIRASAT-E-KHALSA REMAINS CLOSED FOR HALF YEARLY MAINTENANCE SHUT-DOWN FROM 24th TO 31st JAN IN WINTER AND FROM 24th TO 31st JULY IN SUMMER EVERY YEAR. BESIDES, VIRASAT-E-KHALSA ALSO REMAINS CLOSED ON (1) REPUBLIC DAY, (2) INDEPENDENCE DAY, (3) GANDHI JAYANTI, (4) DUSSEHRA & (5) DIWALI
VIRASAT-E-KHALSA REMAINS CLOSED ON EVERY MONDAY